ਪੰਜਾਬ ਸਰਕਾਰ ਵਲੋ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ,27 ਨਵੰਬਰ,2020: ਪੰਜਾਬ ਸਰਕਾਰ ਨੇ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹ ਚੋਣਾਂ ਕਰਵਾਉਣ ਦਾ ਪ੍ਰਕਿਰਿਆ 13 ਫਰਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ।
Copy and paste this URL into your WordPress site to embed
Copy and paste this code into your site to embed